24 March 2026 6:17 PM IST
ਸੁਪਰੀਮ ਕੋਰਟ ਨੇ ਅਨੁਸੂਚਿਤ ਜਾਤੀ ਅਤੇ ਧਰਮ ਪਰਿਵਰਤਨ ਸਬੰਧੀ ਇੱਕ ਵੱਡਾ ਫੈਸਲਾ ਸੁਣਾਇਆ ਹੈ। ਅਦਾਲਤ ਨੇ ਸਪਸ਼ਟ ਕੀਤਾ ਹੈ ਕਿ ਅਨੁਸੂਚਿਤ ਜਾਤੀ ਦੀ ਸੰਵਿਧਾਨਕ ਵਿਵਸਥਾ ਕੇਵਲ ਹਿੰਦੂ, ਸਿੱਖ ਅਤੇ ਬੁੱਧ ਧਰਮ ਤੱਕ ਹੀ ਸੀਮਿਤ ਹੈ। ਜੇ ਕੋਈ ਵਿਅਕਤੀ...