ਅਮਰੀਕਾ : ਬਜ਼ੁਰਗ ਵਲੋਂ ਮਾਂ-ਪੁੱਤ ’ਤੇ ਚਾਕੂ ਨਾਲ ਹਮਲਾ, ਬੱਚੇ ਦੀ ਮੌਤ

ਸ਼ਿਕਾਗੋ, 16 ਅਕਤੂਬਰ, ਨਿਰਮਲ : ਅਮਰੀਕਾ ਵਿੱਚ ਇੱਕ ਦਿਲ ਦਹਿਲਾਉਣ ਵਾਲੀ ਖਬਰ ਸਾਹਮਣੇ ਆਈ ਹੈ। ਦਰਅਸਲ ਅਮਰੀਕਾ ਦੇ ਸ਼ਿਕਾਗੋ ’ਚ ਇਕ ਵਿਅਕਤੀ ਨੇ 6 ਸਾਲ ਦੇ ਬੱਚੇ ਦਾ ਚਾਕੂ ਨਾਲ ਵਾਰ ਕਰਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਦੋਸ਼ੀ ਨੇ ਬੱਚੇ ਦੀ ਮਾਂ...