ਪਰਵਾਸੀ ਭਾਰਤੀ ਦੇ ਪੁੱਤਰ ਦੀ ਸਕੂਨ ਵੈਨ ਥੱਲੇ ਆ ਕੇ ਮੌਤ

ਖੰਨਾ, 27 ਸਤੰਬਰ, ਹ.ਬ. : ਸਕੂਲ ਵੈਨ ਥੱਲੇ ਆ ਕੇ ਬੱਚੇ ਦੀ ਦਰਦਨਾਕ ਮੌਤ ਹੋ ਗਈ। ਮ੍ਰਿਤਕ ਬੱਚੇ ਦੇ ਚਾਚਾ ਸੰਦੀਪ ਸਿੰਘ ਨੇ ਦੋਸ਼ ਲਾਇਆ ਕਿ ਇਹ ਹਾਦਸਾ ਵੈਨ ਚਾਲਕ ਦੀ ਅਣਗਹਿਲੀ ਕਾਰਨ ਵਾਪਰਿਆ ਹੈ। ਡਰਾਈਵਰ ਨੇ ਬਿਨਾਂ ਦੇਖੇ ਵੈਨ ਭਜਾ ਲਈ। ਉਸ ਨੇ...