ਮੋਦੀ-ਮਮਤਾ ਦਾ ਐਨੀਮੇਟਡ ਡਾਂਸ ਵੀਡੀਓ ਵਾਇਰਲ, ਜਾਣੋ PM ਮੋਦੀ ਕੀ ਬੋਲੇ

ਨਵੀਂ ਦਿੱਲੀ, 7 ਮਈ, ਪਰਦੀਪ ਸਿੰਘ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਐਨੀਮੇਟਿਡ ਮੀਮ ਵੀਡੀਓ ਸਾਹਮਣੇ ਆਇਆ ਹੈ। ਇਨ੍ਹਾਂ 'ਚ ਦੋਵੇਂ ਨੇਤਾ ਇਕ ਮੰਚ 'ਤੇ ਭੀੜ ਦੇ ਸਾਹਮਣੇ ਡਾਂਸ ਕਰਦੇ ਨਜ਼ਰ ਆ ਰਹੇ...