ਪਾਕਿਸਤਾਨੀ ਨੋਟ ’ਤੇ ਪੁਜਾਰੀ ਨੂੰ ਜਾਨੋਂ ਮਾਰਨ ਦੀ ਧਮਕੀ

ਅੰਮ੍ਰਿਤਸਰ, 1 ਅਕਤੂਬਰ (ਹਿਮਾਂਸ਼ੂ ਸ਼ਰਮਾ) : ਅੰਮ੍ਰਿਤਸਰ ਦੇ ਛੇਹਰਟਾ ਅਧੀਨ ਪੈਂਦੇ ਇਕ ਪਿੰਡ ਦੇ ਮੰਦਰ ਦੀ ਗੋਲਕ ਖੋਲ੍ਹਦਿਆਂ ਉਸ ਸਮੇਂ ਲੋਕਾਂ ਵਿਚ ਦਹਿਸ਼ਤ ਫੈਲ ਗਈ ਜਦੋਂ ਗੋਲਕ ਵਿਚੋਂ ਇਕ ਪਾਕਿਸਤਾਨੀ ਨੋਟ ਨਿਕਲਿਆ, ਜਿਸ ’ਤੇ ਮੰਦਰ ਦੇ ਪੁਜਾਰੀ ਨੂੰ...