ਬੱਚਿਆਂ ਦੀ ਗੋਲਕ 'ਚੋਂ ਪੈਸੇ ਲੈਕੇ ਆਜ਼ਾਦ ਉਮੀਦਵਾਰ ਨੇ ਭਰੀ ਨਾਮਜ਼ਦਗੀ

ਚੰਡੀਗੜ੍ਹ , 27 ਅਕਤੂਬਰ (ਸਵਾਤੀ ਗੌੜ) : ਅਗਲੇ ਮਹੀਨੇ ਨਵੰਬਰ ਵਿੱਚ 5 ਸੂਬਿਆਂ ਵਿੱਚ ਹੋਣ ਜਾ ਰਹੀ ਵਿਧਾਨਸਭਾ ਚੋਣਾਂ ਨੂੰ ਲੈਕੇ ਸਿਆਸੀ ਸਰਗਰਮੀਆਂ ਜਾਰੀ ਹਨ। ਪਾਰਟੀਆਂ ਵੱਲੋਂ ਜਿੱਤ ਨੂੰ ਲੈਕੇ ਦਾਅਵੇ ਕੀਤੇ ਜਾ ਰਹੇ ਨੇ ਉਥੇ ਹੀ ਚੋਣ ਕਮਿਸ਼ਨ ਨੇ...