OpenAI ਦੀ ਵੱਡੀ ਤਿਆਰੀ, ChatGPT ਤੋਂ ਬਾਅਦ ਲਾਂਚ ਕਰ ਸਕਦੀ ਹੈ ਸਰਚ ਇੰਜਣ, ਗੂਗਲ ਨੂੰ ਦੇਵੇਗੀ ਟੱਕਰ

ਨਵੀਂ ਦਿੱਲੀ, 3 ਮਈ, ਪਰਦੀਪ ਸਿੰਘ: ChatGPT ਤੋਂ ਬਾਅਦ, OpenAI ਹੁਣ ਇੱਕ ਨਵਾਂ ਉਤਪਾਦ ਲਾਂਚ ਕਰਨ ਜਾ ਰਿਹਾ ਹੈ। ਜੇਕਰ ਰਿਪੋਰਟਾਂ ਦੀ ਮੰਨੀਏ ਤਾਂ ਓਪਨਏਆਈ ਗੂਗਲ ਨਾਲ ਸਿੱਧਾ ਮੁਕਾਬਲਾ ਕਰਨ ਦੀ ਯੋਜਨਾ ਬਣਾ ਰਹੀ ਹੈ। ਇਸ ਦੇ ਲਈ ਕੰਪਨੀ ਸਰਚ ਇੰਜਣ...