ਆਲੂ ਦੇ ਪੌਦੇ ’ਤੇ ਲੱਗੇ ਟਮਾਟਰ

ਚਰਖੀ ਦਾਦਰੀ, 6 ਜਨਵਰੀ (ਸ਼ਾਹ) : ਹਰਿਆਣਾ ਵਿਚ ਇਕ ਬਹੁਤ ਹੀ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਏ, ਜਿੱਥੇ ਇਕ ਕਿਸਾਨ ਦੇ ਖੇਤਾਂ ਵਿਚ ਆਲੂ ਦੇ ਪੌਦਿਆਂ ਦੇ ਹੇਠਾਂ ਆਲੂ ਅਤੇ ਉਪਰ ਟਮਾਟਰ ਉਗ ਆਏ, ਜਿਸ ਨੂੰ ਦੇਖ ਕੇ ਕਿਸਾਨ ਵੀ ਹੈਰਾਨ ਰਹਿ ਗਿਆ।...