ਚੰਡੀਗੜ੍ਹ 'ਚ ਇਲੈਕਟਰਿਕ ਵਾਹਨਾਂ ਲਈ ਕਦੋਂ ਬਣਨਗੇ ਚਾਰਜਿੰਗ ਸਟੇਸ਼ਨ ?

ਚੰਡੀਗੜ੍ਹ : ਚੰਡੀਗੜ੍ਹ ਵਿੱਚ ਨਗਰ ਨਿਗਮ ਦੇ ਪੱਤਰ ਤੋਂ ਬਾਅਦ ਪ੍ਰਸ਼ਾਸਕ ਦੇ ਸਲਾਹਕਾਰ ਧਰਮਪਾਲ ਨੇ ਪੰਜਾਬ ਮਿਉਂਸਪਲ ਐਕਟ ਦੀ ਧਾਰਾ 406 ਤਹਿਤ ਆਪਣੇ ਤੌਰ ’ਤੇ ਚਾਰਜਿੰਗ ਸਟੇਸ਼ਨ ਲਈ ਐਨਓਸੀ ਜਾਰੀ ਕਰਨ ਖ਼ਿਲਾਫ਼ ਚੇਤਾਵਨੀ ਦਿੱਤੀ ਹੈ। ਹਾਲ ਹੀ ਵਿੱਚ...