ਚਾਰਧਾਮ ਯਾਤਰਾ ਲਈ ਆਫਲਾਈਨ ਰਜਿਸਟ੍ਰੇਸ਼ਨ ਸ਼ੁਰੂ, ਰਿਸ਼ੀਕੇਸ਼ ਤੇ ਹਰਿਦੁਆਰ ’ਚ ਖੋਲ੍ਹੇ 14 ਕਾਊਂਟਰ

ਰਿਸ਼ੀਕੇਸ਼,9 ਮਈ, ਪਰਦੀਪ ਸਿੰਘ : ਚਾਰਧਾਮ ਯਾਤਰਾ ਲਈ ਹੁਣ ਆਫਲਾਈਨ ਰਜਿਸਟ੍ਰੇਸ਼ਨ ਵੀ ਸ਼ੁਰੂ ਹੋ ਗਈ ਹੈ। ਰਿਸ਼ੀਕੇਸ਼ ’ਚ ਅੱਠ ਤੇ ਹਰਿਦੁਆਰ ’ਚ ਛੇ ਕਾਊਂਟਰਾਂ ’ਤੇ ਰਜਿਸਟ੍ਰੇਸ਼ਨ ਕੀਤੀ ਜਾ ਰਹੀ ਹੈ। ਪਹਿਲੇ ਹੀ ਦਿਨ ਆਫਲਾਈਨ ਰਜਿਸਟ੍ਰੇਸ਼ਨ ਨੂੰ ਲੈ ਕੇ...