ਕਿਸਾਨਾਂ ਦੀ 10 ਏਕੜ ਕਣਕ ਦੀ ਫਸਲ ਸੜ ਗਈ

ਗਰਦਪੁਰ ਦੇ ਚਰਣਪੁਰ ਪਿੰਡ ਵਿੱਚ 10 ਏਕੜ ਫਸਲ ਵਿੱਚ ਲੱਗੀ ਕਣਕ ਵਿੱਚ ਅਚਾਨਕ ਅੱਗ ਨੇ ਅਜਿਹਾ ਤਾਂਡਵ ਮਚਾਇਆ ਕਿ ਕਿਸਾਨ ਦੇ ਸਾਹਮਣੇ ਹੀ ਪੁੱਤਾਂ ਵਾਂਗੂ ਪਾਲੀ ਫਸਲ ਸੜ ਕੇ ਸਵਾਹ ਹੋ ਗਈ ਪਰ ਕਿਸਾਨ ਕੁਝ ਵੀ ਨਹੀਂ ਕਰ ਸਕਿਆ। ਹਾਲਾਂਕਿ ਜਦੋਂ ਅੱਗ ਲੱਗੀ...