ਕੈਨੇਡੀਅਨ ਸੰਸਦ ਵਿਚ ਗੂੰਜਿਆ ਖਾਲਿਸਤਾਨੀਆਂ ਦਾ ਮੁੱਦਾ

ਲਿਬਰਲ ਐਮ.ਪੀ. ਚੰਦਰਕਾਂਤ ਆਰਿਆ ਨੇ ਪੱਤਰਕਾਰ ਰਿਸ਼ੀ ਨਾਗਰ ਉਤੇ ਹੋਏ ਹਮਲੇ ਦਾ ਮੁੱਦਾ ਕੈਨੇਡੀਅਨ ਸੰਸਦ ਵਿਚ ਉਠਾਉਂਦਿਆਂ ਚਿਤਾਵਨੀ ਭਰੇ ਲਹਿਜ਼ੇ ਵਿਚ ਆਖਿਆ ਕਿ ਇਸ ਤੋਂ ਪਹਿਲਾਂ ਦੇਰ ਹੋ ਜਾਵੇ, ਖਾਲਿਸਤਾਨ ਹਮਾਇਤੀਆਂ ਦੀਆਂ ਸਰਗਰਮੀਆਂ ਨੂੰ ਲਾਅ...