ਬੀ ਪਾਜ਼ਿਟਿਵ ਗਰੁੱਪ ਦੇ ਖ਼ੂਨ ਦੀ ਸਖ਼ਤ ਲੋੜ

ਖ਼ੂਨਦਾਨ ਇਕ ਮਹਾਂਦਾਨ ਹੈ, ਤੁਹਾਡੇ ਵੱਲੋਂ ਦਾਨ ਕੀਤਾ ਗਿਆ ਖ਼ੂਨ ਜ਼ਿੰਦਗੀ ਲਈ ਜੂਝ ਰਹੇ ਕਿਸੇ ਇਨਸਾਨ ਦੀ ਜਾਨ ਬਚਾ ਸਕਦਾ ਹੈ। ਅਜਿਹੇ ਹੀ ਇਕ ਮਰੀਜ਼ ਮਨਦੀਪ ਸਿੰਘ ਨੂੰ ਬੀ ਪਾਜ਼ਿਟਿਵ ਗਰੁੱਪ ਦੇ ਖ਼ੂਨ ਦੇ ਬੇਹੱਦ ਲੋੜ ਐ ਜੋ ਇਸ ਸਮੇਂ ਚੰਡੀਗੜ੍ਹ ਦੇ ਸੈਕਟਰ...