ਬੀ ਪਾਜ਼ਿਟਿਵ ਗਰੁੱਪ ਦੇ ਖ਼ੂਨ ਦੀ ਸਖ਼ਤ ਲੋੜ
ਖ਼ੂਨਦਾਨ ਇਕ ਮਹਾਂਦਾਨ ਹੈ, ਤੁਹਾਡੇ ਵੱਲੋਂ ਦਾਨ ਕੀਤਾ ਗਿਆ ਖ਼ੂਨ ਜ਼ਿੰਦਗੀ ਲਈ ਜੂਝ ਰਹੇ ਕਿਸੇ ਇਨਸਾਨ ਦੀ ਜਾਨ ਬਚਾ ਸਕਦਾ ਹੈ। ਅਜਿਹੇ ਹੀ ਇਕ ਮਰੀਜ਼ ਮਨਦੀਪ ਸਿੰਘ ਨੂੰ ਬੀ ਪਾਜ਼ਿਟਿਵ ਗਰੁੱਪ ਦੇ ਖ਼ੂਨ ਦੇ ਬੇਹੱਦ ਲੋੜ ਐ ਜੋ ਇਸ ਸਮੇਂ ਚੰਡੀਗੜ੍ਹ ਦੇ ਸੈਕਟਰ 37 ਵਿਖੇ ਸਥਿਤ ਲੈਂਡਮਾਰਕ ਹਸਪਤਾਲ ਵਿਚ ਦਾਖ਼ਲ ਐ।ਹਸਪਤਾਲ ਦੇ ਡਾਕਟਰਾਂ ਵੱਲੋਂ ਪਰਿਵਾਰ […]

By : Hamdard Tv Admin
ਖ਼ੂਨਦਾਨ ਇਕ ਮਹਾਂਦਾਨ ਹੈ, ਤੁਹਾਡੇ ਵੱਲੋਂ ਦਾਨ ਕੀਤਾ ਗਿਆ ਖ਼ੂਨ ਜ਼ਿੰਦਗੀ ਲਈ ਜੂਝ ਰਹੇ ਕਿਸੇ ਇਨਸਾਨ ਦੀ ਜਾਨ ਬਚਾ ਸਕਦਾ ਹੈ। ਅਜਿਹੇ ਹੀ ਇਕ ਮਰੀਜ਼ ਮਨਦੀਪ ਸਿੰਘ ਨੂੰ ਬੀ ਪਾਜ਼ਿਟਿਵ ਗਰੁੱਪ ਦੇ ਖ਼ੂਨ ਦੇ ਬੇਹੱਦ ਲੋੜ ਐ ਜੋ ਇਸ ਸਮੇਂ ਚੰਡੀਗੜ੍ਹ ਦੇ ਸੈਕਟਰ 37 ਵਿਖੇ ਸਥਿਤ ਲੈਂਡਮਾਰਕ ਹਸਪਤਾਲ ਵਿਚ ਦਾਖ਼ਲ ਐ।
ਹਸਪਤਾਲ ਦੇ ਡਾਕਟਰਾਂ ਵੱਲੋਂ ਪਰਿਵਾਰ ਨੂੰ ਜਲਦੀ ਤੋਂ ਜਲਦੀ ਖ਼ੂਨ ਉਪਲਬਧ ਕਰਵਾਉਣ ਲਈ ਕਿਹਾ ਗਿਆ ਏ। ਸੋ ਬੀ ਪਾਜਿਟਿਵ ਗਰੁੱਪ ਦੇ ਬਲੱਡ ਡੋਨਰਾਂ ਨੂੰ ਅਪੀਲ ਕੀਤੀ ਜਾਂਦੀ ਐ ਕਿ ਉਹ ਮਨਦੀਪ ਸਿੰਘ ਦੀ ਸਹਾਇਤਾ ਲਈ ਅੱਗੇ ਆਉਣ ਤਾਂ ਜੋ ਉਹ ਮੁੜ ਤੋਂ ਤੰਦਰੁਸਤ ਹੋ ਸਕੇ।
ਖ਼ੂਨਦਾਨ ਕਰਨ ਦੇ ਲਈ ਮਰੀਜ਼ ਦੇ ਪਰਿਵਾਰ ਨਾਲ ਹੇਠ ਲਿਖੇ ਨੰਬਰ ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਮੋਬਾ :98141-80582



