Literature: ਕਵਿਤਰੀ ਕਮਲ ਸੇਖੋਂ ਦਾ ਗੀਤ ਸੰਗ੍ਰਹਿ 'ਕੁੱਝ ਪਲ ਮੇਰੇ ਨਾਂ ਕਰਦੇ' ਦਾ ਮਨੋਵਿਸ਼ਲੇਸ਼ਣਾਤਮਕ ਅਧਿਐਨ

ਪੰਜਾਬੀ ਦੀ ਸ਼ਾਇਰਾ ਕਮਲ ਸੇਖੋਂ ਕਿਸੇ ਖਾਸ ਜਾਣ ਪਛਾਣ ਦੀ ਮੁਥਾਜ ਨਹੀ ਹੈ। ਕਮਲ ਸੇਖੋਂ ਦਾ ਗੀਤ ਸੰਗ੍ਰਹਿ ਕੁੱਝ ਪਲ ਮੇਰੇ ਨਾਂ ਕਰਦੇ ਜਿੱਥੇ ਸਮਾਜਿਕ ਤਾਣੇ-ਬਾਣੇ ਦੀ ਹਰ ਤੰਦ ਨੂੰ ਪੇਸ਼ ਕਰਦੀ ਹੈ ਉਥੇ ਹੀ ਇਹ ਪੁਸਤਕ ਔਰਤ-ਮਰਦ ਦੇ ਮਨ ਦੀਆ ਅਸੀਮ...