ਡਿਪੋਰਟ ਹੋਏ ਜਸਕਰਨ ਦੇ ਬਜ਼ੁਰਗ ਪਿਓ ਨੇ ਸੁਣਾਇਆ ਦਰਦ

ਅਮਰੀਕਾ ਤੋਂ ਡਿਪੋਰਟ ਹੋ ਕੇ ਆਏ 104 ਭਾਰਤੀਆਂ ਵਿਚ 30 ਪੰਜਾਬੀ ਸ਼ਾਮਲ ਨੇ, ਜਿਨ੍ਹਾਂ ਵਿਚੋਂ ਜਲੰਧਰ ਦੇ ਪਿੰਡ ਚਹੇੜੂ ਦਾ ਰਹਿਣ ਵਾਲਾ ਜਸਕਰਨ ਸਿੰਘ ਵੀ ਸ਼ਾਮਲ ਐ। ਜਿੰਨੇ ਵੀ ਲੋਕ ਅਮਰੀਕਾ ਤੋਂ ਡਿਪੋਰਟ ਕੀਤੇ ਗਏ, ਉਹ ਲੱਖਾਂ ਰੁਪਏ ਦਾ ਕਰਜ਼ਾ ਲੈ ਕੇ...