2 April 2026 1:42 PM IST
ਚੰਡੀਗੜ੍ਹ ਪੁਲਿਸ ਨੇ ਇੱਕ ਮਹੱਤਵਪੂਰਨ ਕਾਰਵਾਈ ਕਰਦਿਆਂ Nalini Malik ਨੂੰ 116 ਕਰੋੜ ਰੁਪਏ ਦੇ IDFC First Bank ਘੋਟਾਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ।