CBSE 12ਵੀਂ ਦਾ ਨਤੀਜਾ ਜਾਰੀ, ਚੈੱਕ ਕਰੋ ਇਵੇਂ Result

ਨਵੀਂ ਦਿੱਲੀ, 13 ਮਈ, ਪਰਦੀਪ ਸਿੰਘ: CBSE ਬੋਰਡ ਨੇ 12ਵੀਂ ਜਮਾਤ ਦਾ ਨਤੀਜਾ ਜਾਰੀ ਕਰ ਦਿੱਤਾ ਹੈ। 12ਵੀਂ ਜਮਾਤ ਦੇ ਵਿਦਿਆਰਥੀ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਤੁਰੰਤ ਆਪਣੇ ਨਤੀਜੇ ਦੇਖ ਸਕਦੇ ਹਨ। ਇਸ ਵਾਰ 87.98% ਬੱਚੇ 12ਵੀਂ ਜਮਾਤ ਪਾਸ ਕਰ...