CBSE Board Result 2024 : CBSE ਐਲਾਨ ਸਕਦੈ ਬੋਰਡ ਪ੍ਰੀਖਿਆ ਦਾ ਨਤੀਜਾ, ਮਾਰਕਸ਼ੀਟ ਡਿਜੀਲੌਕਰ ਤੋਂ ਇੰਝ ਕਰੋ ਡਾਊਨਲੋਡ

ਨਵੀਂ ਦਿੱਲੀ, 3 ਮਈ, ਪਰਦੀਪ ਸਿੰਘ : CBSE ਬੋਰਡ ਦੇ 10ਵੀਂ ਅਤੇ 12ਵੀਂ ਰਿਜ਼ਲਟ 2024 ਲਈ 39 ਲੱਖ ਵਿਦਿਆਰਥੀਆਂ ਦੀ ਉਡੀਕ ਜਲਦੀ ਖ਼ਤਮ ਹੋ ਸਕਦੀ ਹੈ। ਕੇਂਦਰੀ ਸੈਕੰਡਰੀ ਸਿੱਖਿਆ ਬੋਰਡ 10 ਤੇ ਬਾਰਵੀਂ ਦੇ ਨਤੀਜੇ ਕਿਸੇ ਵੀ ਸਮੇਂ ਜਾਰੀ ਕਰ ਸਕਦਾ...