13 May 2025 6:56 PM IST
ਸੀਬੀਐਸਈ ਬੋਰਡ 10ਵੀਂ ਤੇ 12ਵੀਂ ਦਾ ਨਤੀਜਾ ਜਾਰੀ , 10ਵੀਂ ’ਚ 93.60 ਫ਼ੀਸਦੀ ਵਿਦਿਆਰਥੀ ਪਾਸ, 12ਵੀਂ ’ਚ ਪਾਸ ਹੋਏ 88.39 ਫ਼ੀਸਦੀ ਵਿਦਿਆਰਥੀ, 10ਵੀਂ ਦੀਆਂ ਲੜਕੀਆਂ ਦਾ ਨਤੀਜਾ 95.0 ਫ਼ੀਸਦੀ ਰਿਹਾ, ਲੜਕਿਆਂ ਦਾ ਨਤੀਜਾ 92.63 ਫ਼ੀਸਦੀ