ਸੀਬੀਐਸਈ 10ਵੀਂ-12ਵੀਂ ਦਾ ਨਤੀਜਾ ਜਾਰੀ, ਲੜਕੀਆਂ ਨੇ ਮਾਰੀ ਬਾਜ਼ੀ
ਸੀਬੀਐਸਈ ਬੋਰਡ 10ਵੀਂ ਤੇ 12ਵੀਂ ਦਾ ਨਤੀਜਾ ਜਾਰੀ , 10ਵੀਂ ’ਚ 93.60 ਫ਼ੀਸਦੀ ਵਿਦਿਆਰਥੀ ਪਾਸ, 12ਵੀਂ ’ਚ ਪਾਸ ਹੋਏ 88.39 ਫ਼ੀਸਦੀ ਵਿਦਿਆਰਥੀ, 10ਵੀਂ ਦੀਆਂ ਲੜਕੀਆਂ ਦਾ ਨਤੀਜਾ 95.0 ਫ਼ੀਸਦੀ ਰਿਹਾ, ਲੜਕਿਆਂ ਦਾ ਨਤੀਜਾ 92.63 ਫ਼ੀਸਦੀ

ਸੀਬੀਐਸਈ ਬੋਰਡ 10ਵੀਂ ਤੇ 12ਵੀਂ ਦਾ ਨਤੀਜਾ ਜਾਰੀ , 10ਵੀਂ ’ਚ 93.60 ਫ਼ੀਸਦੀ ਵਿਦਿਆਰਥੀ ਪਾਸ, 12ਵੀਂ ’ਚ ਪਾਸ ਹੋਏ 88.39 ਫ਼ੀਸਦੀ ਵਿਦਿਆਰਥੀ, 10ਵੀਂ ਦੀਆਂ ਲੜਕੀਆਂ ਦਾ ਨਤੀਜਾ 95.0 ਫ਼ੀਸਦੀ ਰਿਹਾ, ਲੜਕਿਆਂ ਦਾ ਨਤੀਜਾ 92.63 ਫ਼ੀਸਦੀ
12ਵੀਂ ’ਚ ਲੜਕੀਆਂ ਦਾ ਨਤੀਜਾ 91.64 ਫੀਸਦੀ ਰਿਹਾ
ਲੜਕਿਆਂ ਦਾ ਨਤੀਜਾ 85.70 ਫ਼ੀਸਦੀ ਰਿਹਾ
ਦੋਵੇਂ ਕਲਾਸਾਂ ਦੇ 44 ਲੱਖ ਵਿਦਿਆਰਥੀਆਂ ਨੇ ਦਿੱਤੇ ਸੀ ਪੇਪਰ
10ਵੀਂ ਦੇ ਨਤੀਜੇ ਵਿਚ ਕਿਹੜਾ ਖੇਤਰ ਰਿਹਾ ਮੋਹਰੀ 👇
ਤ੍ਰਿਵੇਂਦਰਮ – 99.79%
ਵਿਜੇਵਾੜਾ – 99.79 ਫ਼ੀਸਦੀ
ਚੇਨਈ, ਬੈਂਗਲੁਰੂ – 98.90%
ਪੁਣੇ - 96.54%
ਅਜਮੇਰ – 95.44 %
ਦਿੱਲੀ ਪੱਛਮੀ – 95.24 %
ਦਿੱਲੀ ਪੂਰਬੀ – 95.07 %
ਚੰਡੀਗੜ੍ਹ- 93.71 %
ਪੰਚਕੂਲਾ – 92.77 %
ਭੋਪਾਲ – 92.71%
ਭੁਵਨੇਸ਼ਵਰ – 92.64 %
ਪਟਨਾ – 91.90%
ਦੇਹਰਾਦੂਨ – 91.60 %
ਪ੍ਰਯਾਗਰਾਜ – 91.01 %
ਨੋਇਡਾ – 89.41 %
ਗੁਹਾਟੀ – 84.14%
12ਵੀਂ ਦੇ ਨਤੀਜੇ ਵਿਚ ਕਿਹੜਾ ਖੇਤਰ ਰਿਹਾ ਮੋਹਰੀ 👇
ਵਿਜੇਵਾੜਾ - 99.60%
ਤ੍ਰਿਵੇਂਦਰਮ - 99.32%
ਚੇਨਈ - 97.39%
ਬੈਂਗਲੁਰੂ - 95.95%
ਦਿੱਲੀ ਪੱਛਮੀ - 95.17%
ਦਿੱਲੀ ਪੂਰਬੀ - 95.06%
ਚੰਡੀਗੜ੍ਹ/ਪੰਚਕੂਲਾ - 91.61%
ਭੋਪਾਲ ਖੇਤਰ (ਸੰਭਾਵਿਤ) - 91.17%
ਪੁਣੇ - 90.93%
ਅਜਮੇਰ - 90.40%
ਭੁਵਨੇਸ਼ਵਰ - 83.64%
ਗੁਹਾਟੀ - 83.62%
ਦੇਹਰਾਦੂਨ - 83.45%
ਪਟਨਾ - 82.86%
ਭੋਪਾਲ - 82.46%
ਨੋਇਡਾ - 81.29%
ਪ੍ਰਯਾਗਰਾਜ - 79.53%