29 Aug 2023 4:17 AM IST
ਸਰੀਰ ਨੂੰ ਪੋਟਾਸ਼ੀਅਮ ਦੀ ਬਹੁਤ ਜ਼ਰੂਰਤ ਹੁੰਦੀ ਹੈ। ਜੇਕਰ ਇਹ ਘਟ ਜਾਵੇ ਤਾਂ ਮਾਸਪੇਸ਼ੀਆਂ ਦੇ ਨਾਲ-ਨਾਲ ਦਿਲ ਵੀ ਬਿਮਾਰ ਹੋ ਜਾਂਦਾ ਹੈ। ਆਓ ਜਾਣਦੇ ਹਾਂ ਇਸ ਨੂੰ ਵਧਾਉਣ ਵਾਲੇ ਭੋਜਨਾਂ ਬਾਰੇ।ਪੋਟਾਸ਼ੀਅਮ ਦੀ ਕਮੀ ਕਾਰਨ ਹੋ ਸਕਦਾ ਹੈ ਅਸਥਾਈ ਅਧਰੰਗ...