ਕਾਲੀ ਗਾਜਰ ਦਾ ਹਲਵਾ ਲਾਲ ਗਾਜਰ ਨਾਲੋਂ 10 ਗੁਣਾ ਜ਼ਿਆਦਾ ਫਾਇਦੇਮੰਦ

ਬਲੱਡ ਸ਼ੂਗਰ ਕੰਟਰੋਲ: ਘੱਟ ਸ਼ੂਗਰ ਨਾਲ ਬਣਾਇਆ ਹਲਵਾ ਮਿਠੇ ਰੋਗੀਆਂ ਲਈ ਵੀ ਫਾਇਦੇਮੰਦ ਹੈ।