ਕਾਰ ਪਾਰਕਿੰਗ ਨੂੰ ਲੈ ਕੇ ਹੋਈ ਝੜਪ, 20 ਮੀਟਰ ਤੱਕ ਬੋਨਟ 'ਤੇ ਘਸੀਟਿਆ, ਆਈਟੀ ਮੈਨੇਜਰ ਦੀ ਮੌਤ

ਹਰਿਆਣਾ, 14 ਮਈ, ਪਰਦੀਪ ਸਿੰਘ: ਹਰਿਆਣਾ ਦੇ ਗੁਰੂਗ੍ਰਾਮ ਵਿੱਚ ਕਾਰ ਪਾਰਕਿੰਗ ਨੂੰ ਲੈ ਕੇ ਹੋਏ ਵਿਵਾਦ ਵਿੱਚ ਆਈਟੀ ਕੰਪਨੀ ਦੇ ਮੈਨੇਜਰ ਦੀ ਮੌਤ ਹੋ ਗਈ। ਪੁਲਿਸ ਦੇ ਮੁਤਾਬਿਕ ਝਗੜੇ ਦੇ ਬਾਅਦ 31 ਸਾਲ ਦੇ ਮੈਨੇਜਰ ਉਸ ਦੇ ਭਰਾ ਉੱਤੇ ਗੱਡੀ ਚੜ੍ਹਾ...