ਕੈਨੇਡਾ ’ਚ ਪੱਕੇ 70 ਹਜ਼ਾਰ ਪ੍ਰਵਾਸੀਆਂ ਨੂੰ ਨਹੀਂ ਮਿਲੇ ਪੀ.ਆਰ.ਕਾਰਡ

ਟੋਰਾਂਟੋ, 28 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਕਈ ਸਾਲ ਬਤੀਤ ਕਰਨ ਮਗਰੋਂ ਵੱਡੀ ਗਿਣਤੀ ਵਿਚ ਪ੍ਰਵਾਸੀ ਪੱਕੇ ਤਾਂ ਹੋ ਰਹੇ ਹਨ ਪਰ 70 ਹਜ਼ਾਰ ਤੋਂ ਵੱਧ ਮੁਲਕ ਤੋਂ ਬਾਹਰ ਜਾਣ ਬਾਰੇ ਸੋਚ ਵੀ ਨਹੀਂ ਸਕਦੇ। ਜੀ ਹਾਂ, ਪਰਮਾਨੈਂਟ ਰੈਜ਼ੀਡੈਂਸ ਦੀ...