ਬਰੈਂਪਟਨ 'ਚ ਮਾਰੇ ਗਏ ਤਿੰਨੋਂ ਪੰਜਾਬੀ ਸਟੂਡੈਂਟਾਂ ਦੀ ਹੋਈ ਪਹਚਾਣ

ਵਿਦੇਸ਼ਾਂ 'ਚ ਅਨੇਕਾਂ ਭਾਰਤੀ ਵੱਸਦੇ ਹਨ ਤੇ ਹੁਣ ਆਏ ਦਿਨ ਹੀ ਭਾਰਤੀਆਂ ਦੀਆਂ ਮੌਤ ਦੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਰਹਿੰਦੀਆਂ ਹਨ।ਅਮਰੀਕਾ 'ਚ ਪਿਛਲੇ ਦੋ ਹਫਤਿਆਂ 'ਚ ਪੰਜ ਨੌਜਵਾਨਾਂ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਵਿਦੇਸ਼...