ਜਲੰਧਰ ਦੇ ਕਾਰ ਬਜ਼ਾਰ ਵਿਚ ਲੱਗੀ ਅੱਗ

ਜਲੰਧਰ, 12 ਜਨਵਰੀ, ਨਿਰਮਲ : ਜਲੰਧਰ ਦੇ ਕਾਰ ਬਾਜ਼ਾਰ ’ਚ ਖੜ੍ਹੀ ਲਗਜ਼ਰੀ ਕਾਰਾਂ ਨੂੰ ਅੱਗ ਲੱਗ ਗਈ। 3 ਔਡੀਜ਼, ਇੱਕ ਬੀਐਮਡਬਲਿਊ ਅਤੇ ਇੱਕ ਇੰਡੀਕਾ ਕਾਰ ਸੜ ਕੇ ਸੁਆਹ ਹੋ ਗਈ। ਸੂਚਨਾ ਮਿਲਣ ਤੋਂ ਬਾਅਦ ਫਾਇਰ ਬ੍ਰਿਗੇਡ ਦੀ ਗੱਡੀ ਨੇ ਮੌਕੇ ’ਤੇ ਪਹੁੰਚ...