2 Nov 2023 11:34 AM IST
ਮਿਸੀਸਾਗਾ, 2 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਮਿਸੀਸਾਗਾ ਵਿਖੇ ਬੱਚਿਆਂ ਨੂੰ ਦਿਤੀ ਹੈਲੋਵੀਨ ਕੈਂਡੀ ਵਿਚੋਂ ਸੂਈ ਨਿਕਲਣ ਦੀ ਘਟਨਾ ਨੇ ਸਨਸਨੀ ਪੈਦਾ ਕਰ ਦਿਤੀ। ਪੀਲ ਰੀਜਨਲ ਪੁਲਿਸ ਵੱਲੋਂ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਪੀਲ ਰੀਜਨਲ ਪੁਲਿਸ ਨੇ...