ਮੈਨੀਟੋਬਾ ਨੂੰ ਮਿਲ ਸਕਦੇ ਨੇ ਕਈ ਪੰਜਾਬੀ ਵਿਧਾਇਕ

ਵਿੰਨੀਪੈਗ, 14 ਸਤੰਬਰ (ਬਿੱਟੂ) : ਕੈਨੇਡਾ ਦੇ ਮੈਨੀਟੋਬਾ ਸੂਬੇ ਨੂੰ ਇਸ ਵਾਰ ਕਈ ਪੰਜਾਬੀ ਵਿਧਾਇਕ ਮਿਲ ਸਕਦੇ ਨੇ, ਕਿਉਂਕਿ ਅਕਤੂਬਰ ਮਹੀਨੇ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਲਈ ਸੂਬੇ ਦੀਆਂ ਪਾਰਟੀਆਂ ਨੇ 9 ਪੰਜਾਬੀ ਉਮੀਦਵਾਰ ਚੋਣ ਅਖਾੜੇ ਵਿੱਚ...