ਹੁਣ ਕੈਂਸਰ ਨਾਲ ਜੰਗ ਆਸਾਨ

ਚੰਡੀਗੜ੍ਹ, 27 ਅਕਤੂਬਰ (ਸਵਾਤੀ ਗੌੜ) : ਕੈਂਸਰ ਇੱਕ ਅਜਿਹੀ ਬਿਮਾਰੀ ਹੈ ਜਿਸ ਨਾਲ ਦੁਨਿਆ ਭਰ ਵਿੱਚ ਆਏ ਸਾਲ ਲੱਖਾਂ ਲੋਕਾਂ ਦੀ ਕੈਂਸਰ ਨਾਲ ਮੌਤਾਂ ਹੋ ਰਹੀਆਂ ਨੇ ਉਥੇ ਹੀ ਕੈਂਸਰ ਕਾਰਨ ਲੱਖਾਂ ਲੋਕ ਪੀੜਤ ਵੀ ਹਨ ਤੇ ਇਸ ਦਾ ਪੱਕਾ ਇਲਾਜ ਲੱਭਣ ਲਈ...