42 ਕਰੋੜ ਨਾਲ ਪੱਕੀ ਹੋਵੇਗੀ ਨਾਭਾ ਦੀ ਆਹ ਨਹਿਰ

ਪੰਜਾਬ ਦੇ ਨਹਿਰੀ ਵਿਭਾਗ ਦੇ ਕੈਬਨਿਟ ਮੰਤਰੀ ਵਰਿੰਦਰ ਕੁਮਾਰ ਗੋਇਲ ਨੇ ਰੋਹਟੀ ਪੁੱਲ ਨਾਭਾ ਤੋਂ ਜੌੜੇ ਪੁਲ ਤੱਕ ਜਾਣ ਵਾਲੀ ਨਹਿਰ ਦੇ ਪੱਕੇ ਕਰਨ ਸਬੰਧੀ ਨੀਂਹ ਪੱਥਰ ਰੱਖਿਆ। ਉਹਨਾਂ ਕਿਹਾ ਕਿ ਜੋ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਾਅਦਾ ਕੀਤਾ ਗਿਆ...