ਐਬਸਫੋਰਡ ’ਚ ਪੰਜਾਬੀ ਮੇਲਾ 25 ਨੂੰ

ਵੈਨਕੂਵਰ, 12 ਮਈ (ਮਲਕੀਤ ਸਿੰਘ) : ਪੰਜਾਬੀਆਂ ਦੀ ਸੰਘਣੀ ਆਬਾਦੀ ਵਾਲੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਰਮਣੀਕ ਪਹਾੜਾਂ ਦੀ ਗੋਦ ਵਿਚ ਵਸੇ ਐਬਸਫੋਰਡ ਸ਼ਹਿਰ ਵਿਚ ਸਥਿਤ ਰੋਟਰੀ ਸਟੇਡੀਅਮ ਵਿਖੇ ਹਰ ਸਾਲ ਦੀ ਤਰ੍ਹਾਂ ‘ਡਾਇਮੰਡ ਕਲਚਰ ਕਲੱਬ’ ਵੱਲੋਂ 25 ਮਈ...