ਮਹਿੰਗਾਈ ਦੇ ਮੁੱਦੇ ’ਤੇ ਕੈਨੇਡੀਅਨ ਸੰਸਦ ਵਿਚ ਹੰਗਾਮਾ

ਔਟਵਾ, 20 ਸਤੰਬਰ (ਵਿਸ਼ੇਸ਼ ਪ੍ਰਤੀਨਿਧ) : ਮਹਿੰਗਾਈ ਦੇ ਮਸਲੇ ’ਤੇ ਕੈਨੇਡੀਅਨ ਸੰਸਦ ਵਿਚ ਹੰਗਾਮਾ ਹੋ ਗਿਆ ਅਤੇ ਸਪੀਕਰ ਨੂੰ ਉਠ ਕੇ ਦਖਲ ਦੇਣਾ ਪਿਆ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਵਾਲਾਂ ਦੇ ਜਵਾਬ ਦੇ ਰਹੇ ਸਨ ਜਦੋਂ ਵਿਰੋਧੀ ਧਿਰ ਨੇ ਲਗਾਤਾਰ...