9 Aug 2023 5:06 AM IST
ਚੰਡੀਗੜ੍ਹ : ਪਿਛਲੇ ਕਈ ਦਿਨਾਂ ਤੋਂ ਅਜਿਹੀਆਂ ਵਾਰਦਾਤਾਂ ਵਾਪਰ ਰਹੀਆਂ ਹਨ ਕਿ ਕੋਈ ਜਣਾ ਕੈਬ ਬੁੱਕ ਕਰਦਾ ਹੈ ਅਤੇ ਡਰਾਈਵਰ ਦਾ ਕਤਲ ਕਰ ਕੇ ਕਾਰ ਲੈ ਕੇ ਫ਼ਰਾਰ ਹੋ ਜਾਂਦਾ ਹੈ। ਇਸੇ ਗਲ ਤੋਂ ਦੁਖੀ ਹੋ ਕੇ ਕੈਬ ਡਰਾਈਵਰਾਂ ਨੇ ਹੜਤਾਲ ਦਾ ਐਲਾਨ ਕੀਤਾ...