ਲੁਧਿਆਣਾ ਵਿਚ ਬਟਨ ਦਬਾਉਂਦੇ ਹੀ ਮਿਲੇਗੀ ਪੁਲਿਸ ਸੁਰੱਖਿਆ

ਲੁਧਿਆਣਾ, 12 ਅਕਤੂਬਰ, ਨਿਰਮਲ : ਲੁਧਿਆਣਾ ਵਿਚ ਹੁਣ ਇੱਕ ਬਟਨ ਦਬਾਉਂਦੇ ਹੀ ਪੁਲਿਸ ਲੋਕਾਂ ਦੀ ਸੁਰੱਖਿਆ ਵਿਚ ਹਾਜ਼ਰ ਮਿਲੇਗੀ। ਇਸ ਦੇ ਲਈ ਮਹਾਂਨਗਰ ਵਿੱਚ 10 ਕੇਅਰ ਸਟੇਸ਼ਨ ਖੋਲ੍ਹੇ ਗਏ ਹਨ। ਇਨ੍ਹਾਂ ਸਟੇਸ਼ਨਾਂ ’ਤੇ ਇਕ ਵਿਸ਼ੇਸ਼ ਬਟਨ ਲੱਗਾ ਹੋਵੇਗਾ ਜਿਸ...