4 Dec 2023 1:34 PM IST
ਬਰਲੰਗਟਨ, 4 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਉਨਟਾਰੀਓ ਦੇ ਬਰਲੰਗਟਨ ਵਿਖੇ ਸੋਮਵਾਰ ਵੱਡੇ ਤੜਕੇ ਰਿਹਾਇਸ਼ੀ ਇਲਾਕੇ ਵਿਚ ਭਿਆਨਕ ਅੱਗ ਲੱਗਣ ਕਾਰਨ ਕਈ ਮਕਾਨ ਸੜ ਕੇ ਸੁਆ ਹੋਣ ਦੀ ਰਿਪੋਰਟ ਹੈ। ਬਰÇਲੰਗਟਨ ਫਾਇਰ ਫਾਇਟਰਜ਼ ਨੇ ਦੱਸਿਆ ਕਿ ਡੰਡਾਸ ਸਟ੍ਰੀਟ...