16 Aug 2025 2:25 PM IST
ਪੰਜਾਬੀ ਗਾਇਕਾ ਜੈਨੀ ਜੋਹਲ ਦਾ ਪੰਜਾਬੀ ਗੀਤ ਬੌਸ ਲੇਡੀ 21 ਅਗਸਤ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਜੈਨੀ ਜੋਹਲ ਦੇ ਫੈਨਜ਼ ਲਈ ਇਹ ਗੀਤ ਇਸ ਲਈ ਬਹੁਤ ਜ਼ਿਆਦਾ ਖਾਸ ਬਣ ਜਾਂਦਾ ਕਿਉਂਕੀ ਉਹ ਜਾਣਦੇ ਹਨ ਕਿ ਜੈਨੀ ਜੋਹਲ ਖੁਦ ਵੀ ਸੁਭਾਅ ਪੱਖੋ ਇੱਕ ਬੌਸ ਲੇਡੀ...