ਇੰਡੀਗੋ ਦਾ ਬੁਕਿੰਗ ਸਿਸਟਮ ਫੇਲ੍ਹ, ਏਅਰਪੋਰਟ 'ਤੇ ਲਾਈਨਾਂ

ਨਵੀਂ ਦਿੱਲੀ: ਇੰਡੀਗੋ ਏਅਰਲਾਈਨਜ਼ ਦੀ ਟਿਕਟ ਬੁਕਿੰਗ ਸਿਸਟਮ ਵਿੱਚ ਤਕਨੀਕੀ ਖ਼ਰਾਬੀ ਕਾਰਨ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੰਪਨੀ ਦੇ ਬੁਕਿੰਗ ਸਿਸਟਮ 'ਚ ਵੱਡੀ ਖਰਾਬੀ ਕਾਰਨ ਫਲਾਈਟ ਸੰਚਾਲਨ ਪ੍ਰਭਾਵਿਤ ਹੋਇਆ ਹੈ।...