27 Jun 2024 1:50 PM IST
ਦੱਖਣੀ ਅਮਰੀਕੀ ਦੇਸ਼ ਬੋਲੀਵੀਆ 'ਚ ਬੁੱਧਵਾਰ ਨੂੰ ਤਖਤਾਪਲਟ ਦੀ ਕੋਸ਼ਿਸ਼ ਅਸਫਲ ਹੋ ਗਈ। ਬੋਲੀਵੀਆ ਦੇ ਸੈਨਿਕਾਂ ਨੇ ਰਾਜਧਾਨੀ ਲਾ ਪਾਜ਼ ਵਿੱਚ ਰਾਸ਼ਟਰਪਤੀ ਮਹਿਲ 'ਤੇ ਹਮਲਾ ਕੀਤਾ।