ਟਰੱਕ ਨਾਲ ਬਰਾਤੀਆਂ ਦੀ ਗੱਡੀ ਦੀ ਟੱਕਰ, 3 ਮੌਤਾਂ

ਹਿਸਾਰ, 9 ਦਸੰਬਰ, ਨਿਰਮਲ : ਹਿਸਾਰ ਵਿਚ ਵੱਡਾ ਸੜਕ ਹਾਦਸਾ ਵਾਪਰ ਗਿਆ। ਇੱਥੇ ਟਰੱਕ ਨਾਲ ਬਰਾਤੀਆਂ ਦੀ ਗੱਡੀ ਦੀ ਟੱਕਰ ਹੋ ਗਈ। ਜਿਸ ਕਾਰਨ 3 ਲੋਕਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ 4 ਗੰਭੀਰ ਰੂਪ ’ਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਹਿਸਾਰ ਦੇ ਇਕ...