ਬੁਆਇਲਰ ਫਟਣ ਕਾਰਨ 4 ਲੋਕਾਂ ਦੀ ਮੌਤ

ਰੇਵਾੜੀ, 20 ਮਾਰਚ, ਨਿਰਮਲ : ਹਰਿਆਣਾ ਦੇ ਰੇਵਾੜੀ ਵਿਚ ਵੱਡੀ ਘਟਨਾ ਵਾਪਰ ਗਈ। ਇੱਥੇ ਬੁਆਇਲਰ ਫਟਣ ਕਾਰਨ 4 ਲੋਕਾਂ ਦੀ ਮੌਤ ਹੋ ਗਈ। ਦੱਸਦੇ ਚਲੀਏ ਕਿ ਉਦਯੋਗਿਕ ਖੇਤਰ ਧਾਰੂਹੇੜਾ ਸਥਿਤ ਆਟੋ ਪਾਰਟਸ ਬਣਾਉਣ ਵਾਲੀ ਲਾਈਫ ਲੌਂਗ ਕੰਪਨੀ ਵਿਚ ਬੁਆਇਲਰ ਦਾ...