ਤਰੀਫਾਂ ਮਗਰੋਂ ਬੌਬੀ ਦਿਓਲ ਦਾ ਵਿਰੋਧ ਸ਼ੁਰੂ, ਜਬਰ ਜਨਾਹ ਵਾਲੇ ਸੀਨ ’ਤੇ ਉੱਠੇ ਸਵਾਲ!

ਮੁੰਬਈ, 11 ਦਸੰਬਰ: ਸ਼ੇਖਰ ਰਾਏ- ਹੁਣ ਤੱਕ ਫਿਲਮ ‘ਐਨੀਮਲ’ ਵਿਚ ਬੌਬੀ ਦਿਓਲ ਵੱਲੋਂ ਨਿਭਾਏ ਗਏ ਕਿਰਦਾਰ ਦੀਆਂ ਲੋਕ ਤਰੀਫ਼ਾਂ ਕਰ ਰਹੇ ਸੀ। ਲੰਬੇ ਸਮੇਂ ਮਗਰੋਂ ਬੌਬੀ ਦਿਓਲ ਨੂੰ ਵੱਡੇ ਪਰਦੇ ਉੱਪਰ ਦੇਖ ਕੇ ਲੋਕਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ...