21ਵੀਂ ਸਦੀ ਦੀ ਸਭ ਤੋਂ ਵੱਡੀ ਖੋਜ, ਨੇਤਰਹੀਣ ਵੀ ਦੇਖ ਸਕਣਗੇ ਦੁਨੀਆ

ਐਲਨ ਮਸਕ ਦੀ ਕੰਪਨੀ Nuralink ਨੇ ਇਕ ਅਜਿਹਾ ਚਮਤਕਾਰ ਕਰ ਕੇ ਦਿਖਾ ਦਿੱਤਾ ਏ, ਜਿਸ ਨੂੰ ਦੇਖ ਕੇ ਪੂਰੀ ਦੁਨੀਆ ਹੈਰਾਨ ਹੋ ਰਹੀ ਐ। ਦਰਅਸਲ ਨਿਊਰਾÇਲੰਕ ਵੱਲੋਂ ਇਕ ਅਜਿਹੀ ਚਿੱਪ ਤਿਆਰ ਕੀਤੀ ਗਈ ਐ, ਜਿਸ ਦੇ ਜ਼ਰੀਏ ਹੁਣ ਅੱਖਾਂ ਤੋਂ ਵਾਂਝੇ ਲੋਕ ਵੀ...