ਕੈਨੇਡਾ ਮਗਰੋਂ ਪਾਕਿਸਤਾਨ ਨੇ ਚੁੱਕੀ ਭਾਰਤ ਵੱਲ ਉਂਗਲ

ਇਸਲਾਮਾਬਾਦ, 1 ਅਕਤੂਬਰ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਮਗਰੋਂ ਹੁਣ ਪਾਕਿਸਤਾਨ ਨੇ ਭਾਰਤ ਵੱਲ ਉਂਗਲ ਚੁੱਕਦੇ ਹੋਏ ਭਾਰਤੀ ਖੁਫ਼ੀਆ ਏਜੰਸੀ ’ਤੇ ਗੰਭੀਰ ਦੋਸ਼ ਲਾਏ ਨੇ। ਪਾਕਿਸਤਾਨ ਦਾ ਕਹਿਣਾ ਹੈ ਕਿ ਹਾਲ ਹੀ ਵਿੱਚ ਬਲੂਚਿਸਤਾਨ ਤੇ ਖੈਬਰ ਪਖਤੂਨਖਵਾ...