ਭਾਜਪਾ ਸਾਂਸਦ ਰਮੇਸ਼ ਬਿਧੂੜੀ ਦੇ ਬਿਆਨ ਨੇ ਪਾਏ ਪੁਆੜੇ

ਨਵੀਂ ਦਿੱਲੀ, 22 ਸਤੰਬਰ : ਲੋਕ ਸਭਾ ਸੰਸਦ ਵਿੱਚ ਚੰਦਰਯਾਨ-3 ਅਤੇ ਇਸਰੋ ਦੀ ਸਫਲਤਾ ਦੌਰਾਨ ਬੋਲ ਰਹੇ ਭਾਜਪਾ ਸਾਂਸਦ ਰਮੇਸ਼ ਬਿਧੂੜੀ ਵੱਲੋਂ ਦਿੱਤੇ ਇਕ ਬਿਆਨ ’ਤੇ ਉਸ ਸਮੇਂ ਭਾਰੀ ਹੰਗਾਮਾ ਹੋ ਗਿਆ ਜਦੋਂ ਉਨ੍ਹਾਂ ਵੱਲੋਂ ਆਪਣੇ ਭਾਸ਼ਣ ਵਿਚ ਅਸ਼ਲੀਲ ਅਤੇ...