ਦਿੱਲੀ 'ਚ ਸਿੱਖਾਂ ਦੇ ਵਹੀਕਲਾਂ 'ਤੇ ਸ਼ੰਕਾ ਕਰਨਾ, ਸਿੱਖ ਕੌਮ ਦਾ ਅਪਮਾਨ : ਟਿਵਾਣਾ

“ਦਿੱਲੀ ਦੇ ਭਾਜਪਾ ਆਗੂ ਨੇ ਜੋ ਦਿੱਲੀ ਵਿਚ ਸਿੱਖਾਂ ਦੀਆਂ ਕਾਰਾਂ, ਗੱਡੀਆ ਦਾਖਲ ਹੋਣ ਤੇ ਰੋਕ ਲਗਾਉਣ ਸੰਬੰਧੀ ਬਿਆਨਬਾਜੀ ਕਰਦੇ ਹੋਏ ਕਿਹਾ ਹੈ ਕਿ ਇਸ ਨਾਲ ਦਿੱਲੀ ਵਿਚ ਕਾਨੂੰਨੀ ਵਿਵਸਥਾਂ ਨੂੰ ਖਤਰਾਂ ਖੜ੍ਹਾ ਹੋ ਰਿਹਾ ਹੈ, ਵੱਲੋ ਪ੍ਰਗਟਾਏ ਗੈਰ...