8 ਅਪ੍ਰੈਲ ਨੂੰ ਭੰਬਲਭੂਸੇ ’ਚ ਪੈਣਗੇ ਸਾਰੇ ਪੰਛੀ!

ਨਿਊਯਾਰਕ, 27 ਜਨਵਰੀ (ਸ਼ਾਹ) : ਤੁਹਾਡੇ ਵਿਚੋਂ ਬਹੁਤ ਸਾਰੇ ਲੋਕਾਂ ਸੂਰਜ ਗ੍ਰਹਿਣ ਜ਼ਰੂਰ ਦੇਖਿਆ ਹੋਵੇਗਾ ਪਰ ਇਸ ਸਾਲ ਜੋ ਸੂਰਜ ਗ੍ਰਹਿਣ ਲੱਗਣ ਜਾ ਰਿਹਾ ਏ, ਇਸ ਸਾਲ 8 ਅਪ੍ਰੈਲ ਨੂੰ ਸੂਰਜ ਗ੍ਰਹਿਣ ਲੱਗਣ ਜਾ ਰਿਹਾ ਏ, ਇਹ ਗ੍ਰਹਿਣ ਭਾਰਤ ਵਿਚ ਤਾਂ...