ਜ਼ਹਿਰੀਲੇ ਨਾਗਾਂ ’ਚ ਵੱਸ ’ਚ ਕਰ ਲੈਂਦੀ ਹੈ ਇਹ ਖ਼ੂਬਸੂਰਤ ਹਸੀਨਾ, ਉਡ ਜਾਣਗੇ ਹੋਸ਼

ਬਰਸਾਤਾਂ ਦੇ ਮੌਸਮ ਦੌਰਾਨ ਅਕਸਰ ਹੀ ਸੱਪਾਂ ਦੇ ਘਰਾਂ ਵਿਚ ਵੜਨ ਦਾ ਖ਼ਤਰਾ ਬਣਿਆ ਰਹਿੰਦਾ ਹੈ ਅਤੇ ਜੇਕਰ ਕਿਸੇ ਦੇ ਘਰ ਵਿਚ ਸੱਪ ਵੜ ਜਾਵੇ ਤਾਂ ਤੁਰੰਤ ਸੱਪ ਫੜਨ ਵਾਲੀ ਟੀਮ ਨੂੰ ਬੁਲਾਉਣਾ ਪੈਂਦਾ ਹੈ, ਜੋ ਸੱਪ ਨੂੰ ਫੜ ਕੇ ਜੰਗਲਾਂ ਵਿਚ ਛੱਡ ਦਿੰਦੇ ਹਨ...