ਅਮਰੀਕਾ ’ਚ ਇੱਕ ਪੰਜਾਬੀ ਸਣੇ 10 ਭਾਰਤੀਆਂ ਦੀ ਵੱਡੀ ਜਿੱਤ

ਵਾਸ਼ਿੰਗਟਨ, (ਹਮਦਰਦ ਨਿਊਜ਼ ਸਰਵਿਸ) : ਵਿਦੇਸ਼ੀ ਧਰਤੀ ’ਤੇ ਜਾ ਕੇ ਪੰਜਾਬੀਆਂ ਸਣੇ ਬਹੁਤ ਸਾਰੇ ਭਾਰਤੀ ਵੱਡੀਆਂ ਮੱਲ੍ਹਾਂ ਮਾਰ ਰਹੇ ਹਨ। ਖੇਡਾਂ ਤੋਂ ਲੈ ਕੇ ਸਿਆਸਤ ਤੱਕ ਖੇਤਰ ਵਿੱਚ ਇਨ੍ਹਾਂ ਵੱਲੋਂ ਸਫ਼ਲਤਾ ਹਾਸਲ ਕੀਤੀ ਜਾ ਰਹੀ ਹੈ। ਤਾਜ਼ਾ ਖਬਰ ਅਮਰੀਕਾ...