ਖਿਡੌਣਾਂ ਪਸਤੌਲਾਂ ਦਿਖਾ ਕੇ ਕਰਦੇ ਸੀ ਵੱਡੀਆਂ ਲੁੱਟਾਂ, 2 ਲੁਟੇਰੇ ਕਾਬੂ, 1 ਫਰਾਰ

ਅੰਮ੍ਰਿਤਸਰ, (ਹਿਮਾਂਸ਼ੂ ਸ਼ਰਮਾ) : ਲੁਟੇਰਿਆਂ ਵੱਲੋਂ ਖਿਡੌਣਾ ਪਸਤੌਲ ਦਿਖਾ ਕੇ ਵੱਡੀਆਂ ਲੁੱਟਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਅੰਮ੍ਰਿਤਸਰ ਪੁਲਿਸ ਨੇ ਅਜਿਹੇ ਹੀ ਦੋ ਲੁਟੇਰਿਆਂ ਨੂੰ ਕਾਬੂ ਕਰ ਲਿਆ, ਪਰ ਉਨ੍ਹਾਂ ਦਾ ਤੀਜਾ ਸਾਥੀ ਫਰਾਰ ਹੋ ਗਿਆ।...